ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੀ ਧੀ ਹਨੀਪ੍ਰੀਤ ਇੱਕ ਵਾਰ ਮੁੜ ਤੋਂ ਵਿਵਾਦਾਂ 'ਚ ਆ ਗਈ ਹੈ। ਦੱਸਦਈਏ ਕਿ ਡੇਰੇ 'ਚ ਹਨੀਪ੍ਰੀਤ ਦੀ ਰਿਹਾਇਸ਼ ਬਣ ਰਹੀ ਹੈ, ਜਿਸ ਨੂੰ ਲੈਕੇ ਉਹ ਵਿਵਾਦਾਂ 'ਚ ਹੈ | ਦਰਅਸਲ ਰਹੀਮ ਸਿੰਘ ਦੀ ਰਿਹਾਇਸ਼ ਨੂੰ ਢਾਹ ਕੇ ਡੇਰੇ 'ਚ ਕਲਸ਼ ਆਕਾਰ ਦੀ ਨਵੀਂ ਇਮਾਰਤ ਬਣਾਈ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਇਮਾਰਤ ਡੇਰਾ ਮੁਖੀ ਦੀ ਗੋਦ ਲਈ ਧੀ ਹਨੀਪ੍ਰੀਤ ਦੀ ਰਿਹਾਇਸ਼ ਹੋਵੇਗੀ। ਰਾਮ ਰਹੀਮ ਦੀ ਤੇਰਾ ਵਾਸ ਇਮਰਾਤ ਨੂੰ ਢਾਹ ਕੇ ਇਸ ਨੂੰ ਕਲਸ਼ ਦਾ ਆਕਾਰ ਦੇਣ 'ਤੇ ਇਹ ਮਾਮਲਾ ਹੁਣ ਪੰਜਾਬ ਹਰਿਆਣਾ ਹਾਈਕੋਰਟ 'ਚ ਪਹੁੰਚ ਗਿਆ ਹੈ।
.
Surrounded by controversies, Honeypreet, who was going to build a house, got in trouble.
.
.
.
#Honeypreet #RamRahim #DeraSirsa